ਪਾਠ - 6
ਮਾਇਕ੍ਰੋਸਾਫਟ ਪਬਲੀਸ਼ਰ - I
ਅਭਿਆਸ (Exercise)
- ਪਬਲੀਸ਼ਰ, ਪਬਲੀਕੇਸ਼ਨ ਨੂੰ ........, ........ ਅਤੇ ........ ਕਰਨ ਲਈ ਵਰਤਿਆ ਜਾਂਦਾਂ ਹੈ।
ਉੱਤਰ:- ਬਣਾਉਣ, ਐਡਿਟ, ਪ੍ਰਿੰਟ
- ਪਬਲੀਸ਼ਰ ਵਿੰਡੋ ਵਿੱਚ ਖਾਲੀ ਜਗਾ ............ ਏਰੀਆ ਅਖਵਾਉਂਦਾ ਹੈ।
ਉੱਤਰ:- ਪਬਲੀਕੇਸ਼ਨ
- ਪਬਲੀਸ਼ਰ ਵਿੰਡੋ ਦੇ ਖੱਬੇ ਪਾਸੇ ............ ਇੱਕ ਛੋਟੀ ਵਿੰਡੋ ਹੁੰਦੀ ਹੈ।
ਉੱਤਰ:- ਟਾਸਕਪੇਨ
- ........... ਵਿੱਚ invitation cards ਦੀਆਂ ਕਿਸਮਾਂ ਨਜ਼ਰ ਅਉਂਦੀਆ ਹਨ।
ਉੱਤਰ:- ਪ੍ਰੀਵਿਊ ਗੈਲਰੀ
- ਪਰਚਾਰ ਅਤੇ ਮਸ਼ਹੂਰੀ ਕਰਨ ਵਾਲੇ ਇਸ਼ਤੇਹਾਰਾਂ ਨੂੰ .......... ਕਿਹਾ ਜਾਂਦਾ ਹੈ।
ਉੱਤਰ:- ਪਬਲੀਕੇਸ਼ਨ